Sunday, 5 February 2012

ਹੁਣ ਉਮਰਾਂ ਦੀ ਸਾਂਝ ਦੇ ਦਾਅਵੇ ਕੌਣ ਕਰਦਾ, ਸਾਂਝੇ


ਅਰਮਾਨਾ ਦੀ ਹਾਮੀ ਕੌਣ ਭਰਦਾ__


ਜਿਊਦੇ ਜੀ ਹੀ ਸੱਜਣ ਛੱਡ ਜਾਣ ਪੱਲਾ, ਸ਼ਮਸ਼ਾਨਾ ਚ


ਜਾ ਕੇ ਨਾਲ ਕੌਣ ਖੜਦਾ__??

No comments:

Post a Comment